112.Sincerity

  1. ਆਖੋ, ਕਿ ਉਹ ਅੱਲਾਹ ਇੱਕ ਹੈ।
  2. ਅੱਲਾਹ ਕਿਸੇ ਚੀਜ਼ ਦਾ ਲੋੜਵੰਦ ਨਹੀਂ।
  3. ਨਾ ਉਸ ਦੀ ਕੋਈ ਔਲਾਦ ਹੈ ਅਤੇ ਨਾ ਉਹ ਕਿਸੇ ਦੀ ਔਲਾਦ।
  4. ਅਤੇ ਕੋਈ ਉਸ ਦੇ ਬਰਾਬਰ ਨਹੀਂ'।